ਦੇਖੋ ਕਿਵੇਂ ਨੌਜਵਾਨ ਨੇ Desi ਭੂੰਡ ਨੂੰ ਬਣਾਇਆ Luxury ਭੂੰਡ
lux life
Welcome
Login / Register

ਦੇਖੋ ਕਿਵੇਂ ਨੌਜਵਾਨ ਨੇ Desi ਭੂੰਡ ਨੂੰ ਬਣਾਇਆ Luxury ਭੂੰਡ

Thanks! Share it with your friends!

URL

You disliked this video. Thanks for the feedback!

Sorry, only registred users can create playlists.
URL


Added by Admin in luxury
7 Views
Loading...

Description

ਪੰਜਾਬੀਆਂ ਦੇ ਸ਼ੌਕ ਵੱਖਰੇ, ਪੂਰੀ ਦੁਨੀਆ 'ਚ ਪੰਜਾਬੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਨੇ, ਇਕ ਵਾਰ ਜਿਹੜਾ ਸ਼ੌਕ ਪੰਜਾਬੀਆਂ ਨੇ ਪਾਲ ਲਿਆ ਫਿਰ ਉਸਨੂੰ ਪੂਰਾ ਕਰਨ ਲਈ ਬਿਨ੍ਹਾਂ ਪੈਸੇ ਦੀ ਪਰਵਾਹ ਕੀਤੇ ਜੀਅ ਜਾਨ ਲਗਾ ਦਿੰਦੇ ਨੇ। ਕੁਝ ਇਸੇ ਤਰ੍ਹਾਂ ਹੀ ਸ਼ੋਕ ਪੁਗਾਇਆ ਹੈ ਸਮਰਾਲਾ ਦੇ ਪਿੰਡ ਅਜਲੋਦ ਦੇ ਨੌਜਵਾਨ ਸਿਮਰਨਜੀਤ ਸਿੰਘ ਨੇ.. ਤਸਵੀਰਾਂ 'ਚ ਦਿਖ ਰਿਹਾ ਇਹ ਉਹੀ ਟੈਂਪੂ ਹੈ ਜਿਸਨੂੰ ਪਿੰਡਾ 'ਚ ਆਮ ਤੌਰ 'ਤੇ ਭੂੰਡ ਕਿਹਾ ਜਾਂਦਾ ਹੈ, ਦੇਖਣ ਨੂੰ ਤਾਂ ਇਹ ਵੀ ਭੂੰਡ ਹੀ ਹੈ ਪਰ ਇਹ ਭੂੰਡ ਕਿਸੇ ਲਗਜ਼ਰੀ ਕਾਰ ਨਾਲੋਂ ਘੱਟ ਨਹੀਂ ਹੈ ਜੇਕਰ ਗੱਲ ਕਰੀਏ ਇਸ ਟੈਂਪੂ ਦੀ ਤਾਂ ਇਸ 'ਚ ਸਵਾਰੀਆਂ ਨੂੰ ਏਅਰ ਕੰਡੀਸ਼ਨਰ, ਐਲ.ਈ.ਡੀ ਵਰਗੀਆ ਸਾਰੀਆ ਸਹੂਲਤਾ ਮਿਲ ਰਹੀਆਂ ਨੇ। ਸ਼ਾਹੀ ਅੰਦਾਜ ਨਾਲ ਤਿਆਰ ਕੀਤੇ ਇਸ ਭੂੰਡ ਦੇ ਪੰਜਾਬ 'ਚ ਹੀ ਨਹੀਂ ਸਗੋ ਵਿਦੇਸ਼ਾਂ 'ਚ ਵੀ ਚਰਚੇ ਹੋ ਰਹੇ ਨੇ ਤੇ ਲੋਕ ਦੂਰੋਂ ਦੂਰੋਂ ਇਸ ਟੈਂਪੂ ਨੂੰ ਦੇਖਣ ਲਈ ਆ ਰਹੇ ਨੇ। ਦਰਅਸਲ ਇਹ ਟੈਂਪੂ ਸਿਰਮਰਨਜੀਤ ਸਿੰਘ ਦੇ ਪਿਤਾ ਦੀ ਆਖਰੀ ਨਿਸ਼ਾਨੀ ਸੀ ਜਿਸਨੂੰ ਸਿਰਮਨਜੀਤ ਨੇ ਸਵਾ ਲੱਖ ਰੁਪਏ ਖਰਚ ਕਰਕੇ ਇੱਕ ਲਗਜ਼ਰੀ ਟੈਂਪੂ ਬਣਾ ਦਿੱਤਾ।

Post your comment

Comments

Be the first to comment
Loading...
RSS